ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ
Schedule
Sun, 05 Apr, 2026 at 12:30 pm
UTC+05:30Location
Miller Ganj | Ludhiana, PB
Advertisement
🙏🏻🙏🏻ਸਰਹਿੰਦ, ਸ੍ਰੀ ਫਤਿਹਗੜ੍ਵ ਸਾਹਿਬ ਸ਼ਹੀਦੀ ਜੋੜ ਸਭਾ ਤੇ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਹੈ 1- ਟਰੈਕਟਰਾਂ ਦੇ ਉੱਪਰ ਉੱਚੀ ਅਵਾਜ਼ ਵਿੱਚ ਸਾਊਡ ਸਿਸਟਮ ਨਾ ਲਗਾਓ
2-ਰਸਤੇ ਵਿੱਚ ਸੜਕਾਂ ਤੇ ਲਗਾਏ ਗਏ ਲੰਗਰਾਂ ਤੇ ਰੁਕਣ ਸਮੇਂ ਵਾਹਨਾਂ ਨੂੰ ਸਾਈਡ ਤੇ ਰੋਕੋ
3- ਐਬੂਲੈਸ ਨੂੰ ਪਹਿਲ ਦੇ ਆਧਾਰ ਉੱਤੇ ਸਾਈਡ ਦਿਓ
4-ਡਿਊਟੀ ਕਰ ਰਹੇ ਮੁਲਾਜ਼ਮਾਂ ਦੀ ਗੱਲ ਮੰਨੋ ਅਤੇ ਬਹਿਸ ਨਾ ਕਰੋ। ਸ੍ਰੀ ਫਤਿਹਗੜ੍ਵ ਸਾਹਿਬ ਹੈਵੀ ਵਹੀਕਲਾਂ ਲਈ ਜੋ ਰੂਟ ਤਿਆਰ ਕੀਤਾ ਹੈ ਉਸ ਅਨੁਸਾਰ ਹੀ ਚੱਲੋ।
5-4- ਹੁੱਲੜ ਬਾਜੀ ਨਾ ਕਰੋ। 🫡🙏🏻🙏🏻🙏🏻🙏🏻
#PunjabPolice #socialmedia #share #ਵਾਹਿਗੁਰੂ #manjitsinghnamol
Advertisement
Where is it happening?
Miller Ganj, G.T. Road,Ludhiana, Punjab, IndiaEvent Location & Nearby Stays:
Know what’s Happening Next — before everyone else does.






