Free Bus Service to Toronto Nagar Kirtan – April 26
Schedule
Sun Apr 26 2026 at 09:30 am to 09:00 pm
UTC-04:00Location
GURUDWARA GURU TEGH BAHADUR SAHIB, BARRIE, ON | Barrie, ON
About this Event
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥ 🙏
Waheguru Ji Ka Khalsa, Waheguru Ji Ki Fateh 🙏
ਸਾਨੂੰ ਖੁਸ਼ੀ ਹੈ ਕਿ ਅਸੀਂ 26 ਅਪ੍ਰੈਲ ਨੂੰ ਟੋਰਾਂਟੋ ਨਗਰ ਕੀਰਤਨ ਲਈ ਮੁਫ਼ਤ ਬੱਸ ਸੇਵਾ ਦਾ ਪ੍ਰਬੰਧ ਕਰ ਰਹੇ ਹਾਂ।
We are pleased to offer free bus service to the Toronto Nagar Kirtan on April 26.
🚌 ਰਵਾਨਗੀ ਦੀ ਜਾਣਕਾਰੀ:
🚌 Departure Details:
ਬੱਸ ਸਵੇਰੇ ਸਮੇਂ 9:30 ਵਜੇ ਗੁਰੂਦੁਆਰਾ ਸਾਹਿਬ ਤੋਂ ਰਵਾਨਾ ਹੋਵੇਗੀ। ਕਿਰਪਾ ਕਰਕੇ ਘੱਟੋ-ਘੱਟ 15 ਮਿੰਟ ਪਹਿਲਾਂ ਪਹੁੰਚੋ।
The bus will be leaving from the Gurudwara Sahib at 9:30 AM sharp. Please arrive at least 15 minutes early.
🔁 ਵਾਪਸੀ ਦੀ ਸੇਵਾ:
🔁 Return Trip Included:
ਨਗਰ ਕੀਰਤਨ ਤੋਂ ਬਾਅਦ ਵਾਪਸੀ ਲਈ ਵੀ ਬੱਸ ਸੇਵਾ ਉਪਲਬਧ ਹੋਵੇਗੀ, ਜੋ ਸਭ ਨੂੰ ਸੁਰੱਖਿਅਤ ਤਰੀਕੇ ਨਾਲ ਮੁੜ ਬੈਰੀ ਗੁਰੂਦੁਆਰਾ ਸਾਹਿਬ ਲੈ ਕੇ ਆਵੇਗੀ।
A return bus service will also be provided after the Nagar Kirtan, bringing everyone safely back to Barrie Gurudwara Sahib.
🎟️ ਰਜਿਸਟ੍ਰੇਸ਼ਨ ਲਾਜ਼ਮੀ ਹੈ:
🎟️ Mandatory Registration:
ਸੀਟਾਂ ਸੀਮਿਤ ਹਨ, ਇਸ ਲਈ ਪਹਿਲਾਂ ਤੋਂ ਰਜਿਸਟ੍ਰੇਸ਼ਨ ਕਰਨਾ ਜ਼ਰੂਰੀ ਹੈ।
Seats are limited, and advance registration is mandatory to secure your spot.
📢 ਹੋਰ ਜਾਣਕਾਰੀ ਸਮਾਗਮ ਦੇ ਨੇੜੇ ਸਾਂਝੀ ਕੀਤੀ ਜਾਵੇਗੀ।
📢 More details will be shared closer to the event date.
Where is it happening?
GURUDWARA GURU TEGH BAHADUR SAHIB, BARRIE, ON, CanadaEvent Location & Nearby Stays:
CAD 0.00






