Annual Sports Day & Cultural Festival

Schedule

Sat, 11 Jul, 2026 at 08:00 pm to Sun, 12 Jul, 2026 at 03:00 am

UTC+02:00
Location

Lundbyvassen, Göteborg | Gothenburg, VG

Advertisement
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ
ਗੁਰਦੁਆਰਾ ਸਾਹਿਬ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਖੇਡ ਅਤੇ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ।
ਸ਼ਨੀਵਾਰ 11 ਜੁਲਾਈ 2026
ਮੇਲੇ ਵਿੱਚ ਦੌੜਾਂ, ਰੱਸਾ ਖਿੱਚਣਾ, ਲੰਬੀ ਛਾਲ, ਫੁੱਟਬਾਲ, ਖੋ-ਖੋ ਅਤੇ ਹੋਰ ਬਹੁਤ ਸਾਰੀਆਂ ਖੇਡਾਂ ਕਰਵਾਈਆਂ ਜਾਣਗੀਆਂ। DJ PB54 ਸੰਗਤ ਦੇ ਮਨੋਰੰਜਨ ਲਈ ਆਪਣੀਆਂ ਸੇਵਾਵਾਂ ਨਿਭਾਉਣਗੇ।
ਸੰਗਤ ਦੇ ਹਰ ਮੈਂਬਰ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੇ ਪਰਿਵਾਰਾਂ ਸਮੇਤ ਪਹੁੰਚ ਕੇ ਮੇਲੇ ਦੀ ਰੌਣਕ ਵਧਾਉਣ।
ਖੇਡਾਂ ਦੇ ਸਮਾਪਤ ਹੋਣ ਉਪਰੰਤ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ ਅਤੇ ਇਸ ਤੋਂ ਬਾਅਦ ਗਿੱਧਾ ਅਤੇ ਭੰਗੜਾ ਵੀ ਹੋਵੇਗਾ।
ਗੁਰੂ ਕਾ ਲੰਗਰ ਅਟੁੱਟ ਵਰਤੇਗਾ।
ਸਮੂਹ ਸੰਗਤ ਨੂੰ ਬੇਨਤੀ ਹੈ ਕਿ ਇਸ ਖੇਡ ਮੇਲੇ ਨੂੰ ਕਾਮਯਾਬ ਬਣਾਉਣ ਲਈ ਤਨ, ਮਨ ਅਤੇ ਧਨ ਨਾਲ ਸੇਵਾ ਵਿੱਚ ਹਿੱਸਾ ਪਾਓ ਜੀ🙏🙏🙏
Advertisement

Where is it happening?

Lundbyvassen, Göteborg, Gothenburg, Sweden

Event Location & Nearby Stays:

Know what’s Happening Next — before everyone else does.
Gurudwara Gothenburg Sweden
Host or PublisherGurudwara Gothenburg Sweden

Ask AI if this event suits you